Duniyan ch do hi chejan sach:- ik tu sacha te ik tera naam sacha. Like this page on fb(Importance of day in sikh ithehas): www.facebook.com\sikhistatus |
Sikhi Status
ਖੁਸ਼ੀਆਂ ਦੇ ਜੈਕਾਰੇ ਗਜਾਵੈ... ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੈ... ਨਿਹਾਲ ਹੋ ਜਾਵੈ... ਸਤਿ ਸ਼੍ਰੀ ਅਕਾਲ... ਗੁਰ ਬਰ ਅਕਾਲ... ਦੇਗ ਤੇਗ ਫਤਿਹ ... ਪੰਥ ਖਾਲਸੇ ਦੀ ਦਿਨੋ ਦਿਨ ਚਡਦੀ ਕਲਾ ਕਰਨੀ ਜੀ ਮਹਾਰਾਜ... ਵਾਹਿਗੁਰੂ ਜੀ ਕਾ ਖਾਲਸਾ... ਵਾਹਿਗੁਰੂ ਜੀ ਕੀ ਫਤਿਹ ... This blog is made for the peoples to get "sikhi status" and get updates about "Importance Of The Day In Sikh Itheas".
Sunday, 22 July 2012
Jaado panj piyareya paaso Guru Gobind Singh ji ne amrit shakeya ta wicho ik bhai sahib ne pucheya aasi ta tuhanu seas bhet kitey haan tusi sikh panth layi ki deoge.
Ta guru sahib ne keha ki saama aan te tuhanu aap he pata laag jaeyga...iis tarah saama aan te Guru Sahib Ne aapna pariwaar hi sikh koam toa waar ditaa. Guru sahib de pariwaar cho kul 22 shahidiyan hoyian haan ji. Like this page: www.fb.com/sikhistatus |
Thursday, 17 May 2012
Meanwhile, Khan and his minister, Lakhpat Rai, again launched an all-out campaign against the Sikhs and set forth with a large army. The Sikhs were brought to bay in a dense bush near Kahnuwan, in the Gurdaspur district where they put up a determined fight. Overwhelmed by the superior numbers of the enemy they were scattered with heavy losses. The survivors were chased into the hills. Untold numbers were wounded and more than 7000 died.
Thursday, 3 May 2012
# ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ
# ਪੰਛੀਆਂ ਦੀਆ ਪੈੜਾਂ ਦੇ ਨਿਸ਼ਾਨ ਨਹੀ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ
# ਸਿਆਣੇ ਸਹਿਮਤ ਹੁੰਦੇ ਹਨ,ਮੂਰਖ ਬਹਿਸ ਕਰਦੇ ਰਹਿੰਦੇ ਹਨ
# ਜੇ ਘਰ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲਗਣ ਲਗ ਪੈਂਦਾ ਹੈ
# ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ, ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀ ਕਰਦੇ
# ਕਦੇ ਵੀ ਕਿਸੇ ਮਾੜੇ ਬੰਦੇ ਤੇ ਰੌਬ ਨਾ ਜਮਾੳ .....ਨਾ ਕਦੀ ਕਿਸੇ ਨੂੰ ਆਪਣੇ ਤੋ ਮਾੜਾ ਸਮਝੋ,,,
# ਕਿੳ ਕਿ ਮਿੱਤਰੋ ਬੰਦ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ(TIME) ਦੱਸਦੀ ਹੈ,.
# ਪਰਿਵਾਰ ਦੀ ਤਾਕਤ 'ਮੈ' ਵਿੱਚ ਨਹੀ 'ਅਸੀ' ਵਿੱਚ ਹੰਦੀ ਹੈ
# ਸਲੀਕੇ ਨਾਲ ਵਾਹੇ ਖੇਤ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੰਦੇ ਹਨ
# ਗਿਆਨ ਝਗੜੇ ਨਹੀ ਉਪਜਾਉਦਾ ,ਝਗੜੇ ਅਧੂਰੇ ਗਿਆਨ ਦੀ ਉਪਜ ਹੁੰਦੇ ਨੇ
# ਮਨੁੱਖ ਸ਼ੇਰ ਤੋਂ ਸਿਵਾਏ ਕਿਸੇ ਹੋਰ ਜਾਨਵਰ ਦੇ ਨਾਂ ਨਾਲ ਬੁਲਾਇਆ ਜਾਣਾ ਪਸੰਦ ਨਹੀ ਕਰਦਾ
# ਛੜੇ ਦਾ ਦੁੱਖ ਦਰਦ ਕੋਈ ਨਹੀ ਵੰਡਦਾ,ਕਿਓਕਿ ਹਰ ਕੋਈ ਸੋਚਦਾ ਹੈ ਕਿ ਛੜੇ ਨੂੰ ਕੀ ਦੁੱਖ ਹੋ ਸਕਦਾ
# ਸਿਕੰਦਰ ਇਹ ਸੋਚ ਕੇ ਉਦਾਸ ਹੋ ਗਿਆ ਸੀਕਿ ਉਸਦੇ ਜਿੱਤਣ ਲਈ ਸਿਰਫ ਇਕ ਹੀ ਸੰਸਾਰ ਹੈ
# ਅਤੀਤ ਬਾਰੇ ਸੋਚਦੇ ਰਹਿਣਾ ਯਾਦਸ਼ਕਤੀ ਦੀ ਦੁਵਰਤੋਂ ਹੈ..
# ਹਰ ਕਿਸੇ ਦਾ ਮੇਰੇ ਵਿਚਾਰਾ ਨਾਲ ਸਹਿਮਤ ਹੋਣਾ ਜਰੂਰੀ ਨਹੀ ਹੈ

Subscribe to:
Posts (Atom)