ਹੁੰਦੇ ਆਏ ਹੁੰਦੇ ਰਹਿਣੇ ਸਿੱਖ ਕੌਮ ਨਾਲ ਧੱਕੇ, ਨਾ ਡੋਲੇ ਨਾ ਡੋਲਣਗੇ ਹਾਂ ਸਿੱਖ ਰਹਿਣਗੇ ਪੱਕੇ|ਇੱਜ਼ਤ ਅਣਖ ਲਈ ਜਿੰਦ ਤਲੀ ਤੇ, ਮਰਦ ਦਲੇਰਾਂ ਦੀ| ਨਾ ਮੁੱਕੀ ਨਾ ਮੁੱਕਣੀ,ਕੌਮ ਇਹ ਬੱਬਰ ਸ਼ੇਰਾਂ ਦੀ|ਦਿੱਲੀ ਦੀ ਧਰਤੀ ਨੇ ਸਿੱਖਾਂ ਨਾਲ, ਕਦੇ ਨੀ ਘੱਟ ਗੁਜਾਰੀ| ਪਿਛਲੇ ਸਮੇਂ ਨੂੰ ਝਾਤ ਮਾਰ ਲਿਓ,
ਸਮਝ ਆ ਜਾਉ ਸਾਰੀ| ਦੇਗਾਂ ਵਿੱਚ ਉਬਾਲੇ ਸੂਰਮੇ, ਚਰਖ਼ੜੀਆਂ ਤੇ ਚਾੜੇ| ਫੇਰ 84 ਵਿੱਚ ਬੇਦੋਸ਼ੇ ,ਸਿੱਖ ਅੱਗਾਂ ਦੇ ਵਿੱਚ ਸਾੜੇ|
ਗਿਣਤੀ ਕਰਨੀ ਔਖ਼ੀ ਸੀ, ਲਾਸ਼ਾਂ ਦੇ ਢੇਰਾਂ ਦੀ| ਨਾ ਮੁੱਕੀ ਨਾ ਮੁੱਕਣੀਂ , ਕੌਮ ਇਹ ਬੱਬਰ ਸ਼ੇਰਾਂ ਦੀ, ਨਾ ਮੁੱਕੀ ਨਾ ਮੁੱਕਣੀਂ........ ... ਪਿਛਲੇ ਸਮੇਂ ਨੂੰ ਝਾਤ ਮਾਰ ਲਿਓ,ਸਮਝ ਆ ਜਾਉ ਸਾਰੀ|ਦੇਗਾਂ ਵਿੱਚ ਉਬਾਲੇ ਸੂਰਮੇ,ਚਰਖ਼ੜੀਆਂ ਤੇ ਚਾੜੇ|ਫੇਰ 84 ਵਿੱਚ ਬੇਦੋਸ਼ੇ ,ਸਿੱਖ ਅੱਗਾਂ ਦੇ ਵਿੱਚ ਸਾੜੇ|ਗਿਣਤੀ ਕਰਨੀ ਔਖ਼ੀ ਸੀ, ਲਾਸ਼ਾਂ ਦੇ ਢੇਰਾਂ ਦੀ|ਨਾ ਮੁੱਕੀ ਨਾ ਮੁੱਕਣੀਂ ,ਕੌਮ ਇਹ ਬੱਬਰ ਸ਼ੇਰਾਂ ਦੀ,ਨਾ ਮੁੱਕੀ ਨਾ ਮੁੱਕਣੀਂ........
|
No comments:
Post a Comment