Sunday, 15 April 2012

ਖਾਲਸਾ ਜੀ ਹੁਣ ਨਾ ਜੁਲਮ ਜਰਿਓ...
ਮਰਨਾ ਤੇ ਮਰਦਾਂ ਦੀ ਮੌਤੇ ਮਰਿਓ.....
ਕਹਿ ਗਿਆ ਚੁਰਾਸੀ ਚ ਕੋਈ ਸ਼ੇਰ...
ਬੁੱਕ ਕੇ ਬਾਕੀ ਅੱਗੇ ਆਪਣਾ ਵਿਚਾਰ ਰੱਖਿਓ....
ਆਉਣ ਵਾਲੇ ਸਮੇਂ ਦਾ ਭਰੋਸਾ ਕੋਈ ਨਾ,
ਘਰ-ਘਰ ਵਿੱਚ ਹਥਿਆਰ ਰੱਖਿਓ.!!!

No comments:

Post a Comment