ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ,
ਬੰਦਾ ਇੱਕੋ ਦਰ ਦਾ ਰਹੇ ਤਾਂ ਚੰਗਾ ਏ,
ਮੁੱਠੀ ਬੰਦ ਰਹੇ ਤਾਂ ਉਸਦੀ ਕੀਮਤ ਹੈ,
ਇੱਜਤ ਉੱਤੇ ਪਰਦਾ ਰਹੇ ਤਾਂ ਚੰਗਾ ਏ,
ਕਿਸੇ ਨੂੰ ਚੇਤੇ ਕਰ ਕੇ ਰੋਣ ਚ ਮਜਾ ਬੜਾ,
ਕਦੇ ਕਦੇ ਦਿੱਲ ਭਰਦਾ ਰਹੇ ਤਾਂ ਚੰਗਾ ਏ,
ਜਦ ਤਕ ਸਿੱਵੇ ਦੀ ਅੱਗ ਮਿਲੇ ਨਾ ਓਦੋਂ ਤਾਈਂ,
ਪਾਪਾਂ ਦੇ ਪਾਲੇ ਠਰਦਾ ਰਹੇ ਤਾਂ ਚੰਗਾ ਏ,
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ,
ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ,
ਬੰਦਾ ਇੱਕੋ ਦਰ ਦਾ ਰਹੇ ਤਾਂ ਚੰਗਾ ਏ,
ਮੁੱਠੀ ਬੰਦ ਰਹੇ ਤਾਂ ਉਸਦੀ ਕੀਮਤ ਹੈ,
ਇੱਜਤ ਉੱਤੇ ਪਰਦਾ ਰਹੇ ਤਾਂ ਚੰਗਾ ਏ,
ਕਿਸੇ ਨੂੰ ਚੇਤੇ ਕਰ ਕੇ ਰੋਣ ਚ ਮਜਾ ਬੜਾ,
ਕਦੇ ਕਦੇ ਦਿੱਲ ਭਰਦਾ ਰਹੇ ਤਾਂ ਚੰਗਾ ਏ,
ਜਦ ਤਕ ਸਿੱਵੇ ਦੀ ਅੱਗ ਮਿਲੇ ਨਾ ਓਦੋਂ ਤਾਈਂ,
ਪਾਪਾਂ ਦੇ ਪਾਲੇ ਠਰਦਾ ਰਹੇ ਤਾਂ ਚੰਗਾ ਏ,
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ,
ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ,