ਸੰਤ ਜਰਨੈਲ ਸਿੰਘ ਜੀ 'ਖਾਲਸਾ' "ਭਿੰਡਰਾਂਵਾਲੇ" ਜੋ ਸਦਾ ਹੀ ਇਹ ਕਹਿੰਦੇ ਰਹੇ
" ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਸਮਝਦਾ,
ਪਰ ਜ਼ਮੀਰ ਦੇ ਮਰ ਜਾਣ ਨੂੰ ਮੌਤ ਸਮਝਦਾ ਹਾਂ"
ਤੇ ਕਦੀ ਕਹਿੰਦੇ: "ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ"
ਕੌਟ ਕੋਟ ਪ੍ਰਣਾਮ ਉਸ ਸੂਰਮੇ ਨੂੰ ਜਿਸ ਨੇ ਕਹਿਆ ਕੌਲ "ਪੁਰਜਾ ਪੁਰਜਾ ਕਟ ਮਰੇ" ਨਿਭਾ ਦਿੱਤਾ....
No comments:
Post a Comment