Tuesday, 28 February 2012

ਹੁੰਦੀ ਵੱਖਰੀ ਹੀ ਟੋਹਰ ਸਰਦਾਰਾ ਦੀ____ਕੁੜੀਆ
ਨੇ ਐਵੇ ਪੰਜਾਬੀਅਤ ਵਿਗੜੀ ਹੋਈ ਏ ...
ਕਹਿ ਕੇ ਕੀ ਅਸੀਂ ਨੀ ਕਰਦੇ ਲਾਇਕ ਸਰਦਾਰ
ਮੁੰਡਾ___ਪੱਗ ਆਪਣੇ ਹੀ ਬਾਬੂ ਦੀ ਪਿਛਾੜੀ ਹੋਈ
ਏ ...
ਨੀ ਤੂੰ ਜੰਮੀ ਏ ਸਰਦਾਰ ਦੇ ਘਰ ਬੀਬਾ____ਤੇ
ਜਾਣਾ ਵੀ ਸਰਦਾਰ ਦੇ ਘਰ ਨੂੰ ਏ ......
ਪੱਗ ਬਿਨਾ ਕੋਈ ''ਸਰਦਾਰ ਜੀ''
ਆਖਦਾ ਨਹੀ__ਨਾ ਓਹਦੀ ਪੱਗ
ਬਿਨਾ ਸਰਦਾਰਨੀ ਤੇਨੂੰ ਕਿਸੇ ਕਹਿਣਾ ਏ !!

No comments:

Post a Comment