ਜਦੋ
ਤਕ ਇਨਸਾਨ ਦੇ ਮਨ ਅੰਦਰ ਕਿਸੇ ਮਨੁੱਖ ਲਈ ਮੋਹ ਹੈ ਤੇ ਕਿਸੇ ਇਨਸਾਨ ਲਈ ਮਨ ਵਿਚ ਵੈਰ
ਰਖਦਾ ਹੈ,ਉਦੋ ਗੁਰੂ ਨਾਲ ਮਿਲਾਪ ਦੀ ਗੱਲ ਬਹੁਤ ਦੂਰ ਦੀ ਗੱਲ ਹੁੰਦੀ ਹੈ||ਕਿਉਂਕਿ ਜਦੋਂ
ਤਕ ਇਨਸਾਨ ਕਿਸੇ ਮਨੁੱਖ ਨੂੰ ਆਪਣਾ ਅਤੇ ਕਿਸੇ ਹੋਰ ਮਨੁੱਖ ਨੂੰ ਬਿਗਾਨਾ ਮੰਨਣ ਦੇ ਵਿਚਾਰ
ਮਨ ਵਿਚ ਪੈਦਾ ਕਰਦਾ ਰਹਿੰਦਾ ਹੈ, ਉਦੋ ਤਕ ਇਨਸਾਨ ਦੇ ਅੰਦਰੋ ਮਾਇਆ ਦੇ ਮੋਹ ਦਾ ਪਰਦਾ
ਬਣਿਆ ਰਹਿੰਦਾ ਹੈ ਜੋ ਕੀ ਮਨੁੱਖ ਨੂੰ ਪਰਮਾਤਮਾ ਕੋਲੋ ਵਿਛੋੜੀ ਰੱਖਦਾ ਹੈ||
No comments:
Post a Comment