Friday, 2 March 2012

ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ
ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ

ਜਿਹੜੇ ਬਾਗ ਦਾ ਮਾਲੀ ਬਇਮਾਨ ਹੋਜੇ
ਓਹਦੇ ਪੱਤੇ ਵੀ ਨਹੀ ਤੇ ਓਹਦੇ ਫਲ ਵੀ ਨਹੀ
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ
...ਓਹ ਜਿੰਦ ਵੀ ਨਹੀ ਤੇ ਓਹ ਪਲ ਵੀ ਨਹੀ
ਜਿਹੜੀ ਕੋਮ ਦੇ ਖੂਨ ਦੇ ਵਿੱਚੌ ਗਈ ਗੈਰਤ
ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ

No comments:

Post a Comment