ਸਿੰਘ ਚੱਲਿਆ ਫਾਂਸੀ ਨੂੰ ਚੁੰਮਣੇ ਲਈ
ਭਾਂਵੇ ਪੰਥ ਦੀ ਹੈ ਸਰਕਾਰ ਲੋਕੋ
ਕੋਈ ਰੌਲਾ ਨਹੀ ਸੀ ਉਹਦਾ ਵੱਟ-ਬੰਨਿਆ ਦਾ
ਹੱਦ ਜੁਰਮ ਦੀ ਬੇਅੰਤਾ ਪਾਪੀ ਸੀ ਪਾਰ ਲੋਕੋ
ਸਰਕਾਰੀ ਜੋਬ ਤੇ ਰੱਜਵਾਂ ਰੂਪ ਉਹਨੇ
ਦਿੱਤਾ ਸਚ ਲਈ ਸਾਡੇ ਤੋਂ ਵਾਰ ਲੋਕੋ
ਇਸ ਮੁੱਦੇ ਤੇ ਲਿਖੁਗਾ ਕੋਈ-ਕੋਈ
ਸੋਹਰਤ ਪੈਸੇ ਦੇ ਨੇ ਪੁੱਤ ਕਲਮਕਾਰ ਲੋਕੋ
ਮਰਨਾ ਇੱਕ ਵਾਰੀ ਜਰਾ ਜਾਗੋ ਤਾਂ ਸਹੀ
ਤੁਸੀਂ ਲੱਖਾਂ ਓਹ ਕੁੱਤੇ ਨੇ ਚਾਰ ਲੋਕੋ
ਛੱਡੋ ਨਿੱਜੀ ਲੜਾਈਆਂ, ਗੁੱਸੇ-ਗਿਲ੍ਲਿਆਂ ਨੂੰ
ਸਿਖੋ ਵਰਤਣਾ ਕਿੱਥੇ ਹਥਿਆਰ ਲੋਕੋ ...
No comments:
Post a Comment