Sunday, 18 March 2012

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ ਕਿਵੇ ਤਰਨ ਜੁਝਾਰ-ਅਜੀਤ ਤੇਰੇ
ਟੁੱਭੀ ਮਾਰ ਕੇ ਸਰਸਾ ਦੇ ਵਹਿਣ ...ਵਿਚੋਂ ਲੱਭ ਲਵਾਂਗੇ ਗਮਾਂ ਦੇ ਗੀਤ ਤੇਰੇ,

ਐਂਵੇ ਭਰਮ ਹੈ ਸਾਡਿਆ ਕਾਤਲਾਂ ਨੂੰ ਕਿ ਅਸੀ ਹੋਵਾਂਗੇ ਦੋ ਜਾਂ ਚਾਰ ਲੋਕੋ
ਮਾਰ-ਮਾਰ ਕੇ ਵੀ ਜਿਹੜੀ ਮੁੱਕਣੀ ਨਾਂ ਐਡੀ ਲੰਮੀ ਆ ਸਾਡੀ ਕਤਾਰ ਲੋਕੋ

No comments:

Post a Comment