Thursday, 8 March 2012

 
ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ : ਸਿਰ ਤੋਂ ਪੈਰਾਂ ਤੀਕ ਉਹ ਲੋਹੇ ਨਾਲ ਮੜਿਆ
ਦੋ - ਧਾਰਾ ਫੌਲਾਦ ਦਾ ਹੱਥ ਖੰਡਾ ਫੜਿਆ : ਜਿਹਨੂੰ ਕਰ ਕਰ ਮਿਹਨਤਾਂ ਉਸਤਾਦਾਂ ਘੜਿਆ
ਉਹਦੀ ਪਾਣ ਬੁਝਾਈ ਜ਼ਹਿਰ ਵਿਚ ਰੱਤ ਮੰਗੇ ਸੜਿਆ : ਉਸ ਇਕ ਤੋਂ ਦੋ ਕਰ ਛੱਡਿਆ ਜੋ ਅੱਗੇ ਅੜਿਆ |

No comments:

Post a Comment