Tuesday, 27 March 2012

ਕੁੜੀਆਂ ਪਿੱਛੇ ਬੜੇ ਹੀ ਸੜਕਾਂ ਤੇ ਮੁੰਡੇ ਲੜਦੇ ਵੇਖੇ ਨੇ
M.LA ਪਿੱਛੇ ਬੜੇ ਹੀ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਵੇਖੇ ਨੇ
ਹੁਣ ਸੜਕਾਂ ਤੇ ਆਜੂ ਜੇ ਸੀਨਿਆਂਵਿੱਚ ਭਾਬੜ ਮੱਚੇ ਨੇ
ਆਜੋ ਹੁਣ ਤਾਂ ਪੁੱਛ ਹੀ ਲਈਏ SARKAR ਨੂੰ
ਕਿਉਂ ਚੰਦਰਿਆ ਸਿੱਖਾ ਦੇ ਹਿੱਸੇ ਹੀ ਫਾਂਸੀਦੇ ਰੱਸੇ ਨੇ...

No comments:

Post a Comment