Friday, 2 March 2012

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ, ਕਾਂ, ਕੁੱਤੇ ਨਾਂ ਕਦੇ ਦਲੇਰ ਹੁੰਦੇ
ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ
ਦਿਲ ਗਿੱਦੜਾਂ ਦੇ, ਚਾਲ ਲੂੰਬੜਾਂ ਦੀ,ਵਿੱਚੋਂ ਝੂਠ.. ਮਕਾਰੀ ਨਾਲ ਭਰੇ ਹੁੰਦੇ
ਥੱਪੜ ਮਾਰ ਹਵਾਰੇ ਨੇ ਦੱਸ ਦਿੱਤਾ, ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ...

No comments:

Post a Comment