Tuesday, 27 March 2012

"ਮੇਰਾ ਇਹਨਾ ਨੀਲੀ ਪੱਗਾਂ ਵਾਲੇ ਨੇਤਾਵਾਂ ਨੂੰ ਇਹੀ ਕਹਣਾ ਹੈ ਜੇਕਰ ਉਹਨਾ ਵਿਚ ਦਿੱਲੀ ਤੋਂ ਇਨਸਾਫ਼ ਮੰਗਣ ਦੀ ਹਿਮ੍ਮਤ ਨਹੀ ਹੈ ਤਾਂ ਓਹ ਆਪਣੀਆਂ ਪੱਗਾਂ ਤੇ ਕ੍ਰਿਪਾਨਾਂ ਲਾਹਕੇ ਖਾਕੀ ਨਿਕਰਾਂ ਤੇ ਟੋਪੀਆਂ ਪਹਿਨ ਲੈਣ . ਖਾਲਸੇ ਦੇ ਮਨਾਂ ਵਿਚ ਉੱਠੀ ਸਵੈਮਾਣ ਦੀ ਹਨੇਰੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨਾ ਕਿਓਂਕਿ ਖਾਲਸਾ ਹੁਣ ਜਾਗ ਚੁੱਕਾ ਹੈ."

No comments:

Post a Comment