"ਰਾਜ ਕਰੇਗਾ ਖਾਲਸਾ" ਵਿਚ ਖਾਲਸਾ ਸ਼ਬਦ ਤੋਂ ਕੀ ਭਾਵ ਹੈ ਉ "ਖਾਲਸਾ" ਸ਼ਬਦ ਤੋਂ ਭਾਵ ਸਚੇ ਤੇ ਸੁਚੇ ਲੋਕਾਂ ਦੇ ਇਕਠ ਤੋ ਹੈ! ਜਿਹਨਾ ਦਾ mission*
ਧਰਮ ਤੇ ਕਰਮ, ਸੰਤਾ ਤੇ ਭਲੇ ਪੁਰਖਾਂ ਦੀ ਸੇਵਾ ਅਤੇ ਦੁਸ਼ਟਾਂ ਤੇ ਗੁੰਡਿਆਂ ਦੀ ਸੁਦਾਈ
ਕਰਨਾ ਹੈ ਅਤੇ ਉਹਨਾ ਨੂੰ ਵੀ ਸਿਧੇ ਰਾਹ ਪਾ ਕੇ ਉਹਨਾ ਦਾ ਭਲਾ ਕਰਨਾ ਹੈ ਅਤੇ ਇਸਤਰਾਂ
ਲੋਕ ਭਲਾਈ ਖਾਤਰ ਆਪਣਾ ਸਭ ਕੁਝ ਕੁਰਬਾਨ ਕਰਨਾ ਹੈ! ਅਰਦਾਸ ਵਿਚ "ਰਾਜ ਕਰੇਗਾ ਖਾਲਸਾ"
ਕਿਹਣ ਦਾ ਮਤਲਬ ਏਹੋ ਜੇਹੇ ਲੋਕਾਂ ਦਾ ਰਾਜ ਮੰਗਣਾ ਹੈ!
No comments:
Post a Comment