Sunday, 11 March 2012

ਐਵੇ ਵਹਿਮ ਹੈ ਸਾਡੇ ਕਾਤਲਾਂ ਨੂੰ
ਅਸੀ ਹੋਵਾਂਗੇ ਦੋ ਜਾਂ ਚਾਰ ਲੋਕੋ
ਜਿਹੜੇ ਮਾਰਿਆ ਕਦੀ ਮੁਕ ਸਕਦੇ
ਇੰਨੀ ਲੰਮੀ ਏ ਸਾਡੀ ਕਤਾਰ ਲੋਕੋ
ਪੂਜੋ ਉਹਨਾਂ ਬੰਦਿਆਂ ਨੂੰ ਕੌਮ ਦਾ ਰੌਸ਼ਨ ਨਾਂ ਕਰ ਗਏ
ਆਪ ਸਦਾ ਲਈ ਸੌਂ ਗਏ ਨੇ ਪਰ ਕੌਂਮ ਨੂੰ ਇਕ ਥਾਂ ਕਰ ਗਏ
ਭੈਣਾਂ ਤੋ ਵਿਛੜੇ ਵੀਰਾਂ ਦੀ ਮਾਵਾਂ ਦੇ ਪੁੱਤ ਜਵਾਨਾਂ ਦੀ
ਗਦਾਰਾਂ ਨੂੰ ਪੂਜਣ ਵਾਲਿਓ ਕੁਝ ਕਦਰ ਕਰੋ ਇਨਸਾਨਾਂ ਦੀ

No comments:

Post a Comment