Singh N Kaur
ਸਾਰੀ ਸੰਗਤ ਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ ...ਸਾਰੀ ਸੰਗਤ
ਨੂ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਿਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਹਿਯੋਗ
ਨਾਲ ੨੨ ਤਰੀਕ ਇਕ ਵਜੇ ਤੋ ਸ਼ਾਮ ਤੱਕ ਪਟਿਆਲੇ ਵਿਚ ਇਕ ਰੋਸ ਮਾਰਚ ਕੀਤਾ ਜਾ ਰਿਹਾ ਹੈ
ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂ ਫਾਂਸੀ ਤੋ ਬਚਾਉਣ ਵਾਸਤੇ ਅਪੀਲ ਕੀਤੀ ਜਾਵੇਗੀ
ਕਿਓਂ ਕਿ ਇਕ ਗੁਨਾਹ ਦੀ ਸਜਾ ਦੋ ਵਾਰ ਨਹੀ ਹੋ ਸਕਦੀ ਪਹਿਲਾਂ ਹੀ ਭਾਈ ਰਾਜੋਆਣਾ ਉਮਰ ਕੈਦ
ਭੁਗਤ ਚੁਕੇ ਹਨ .ਭਾਵੇ ਭਾਈ ਰਾਜੋਆਣਾ ਨੇ ਫਾਂਸੀ ਤੇ ਚੜਨਾ ਸਵੀਕਾਰ ਕਰ ਲਿਆ ਹੈ ਪਰ ਇਸ
ਕਨੂਨ ਨੂ ਚਲਾਉਣ ਵਾਲੇ ਜੱਜਾਂ ਨੂ ਸੋਚਣਾ ਚਾਹੀਦਾ ਕਿ ਜੇਕਰ ਕੋਈ ਵਿਅਕਤੀ ਆਖੇ ਕਿ ਮੈਂ
ਬੇਗੁਨਾਹ ਹਾ ਕੀ ਓਹ ਛਡ ਦੇਣਗੇ ...ਨਹੀ .ਫੇਰ ਓਹ ਭਾਈ ਰਾਜੋਆਣਾ ਦੇ ਸਬਧੀ ਵੀ ਕਨੂਨ
ਮੁਤਾਬਕ ਫੈਸਲਾ ਕਰਨ ...ਸੋ ਇਹ ਸਾਰੀ ਗੱਲ ਮੋਜੂਦਾ ਹਕੂਮਤ ਤਕ ਪਹੁਚਾਨ ਵਾਸਤੇ ਇਹ ਰੋਸ
ਮਾਰਚ ਕੀਤਾ ਜਾ ਰਿਹਾ ਸੋ ਸਾਡੇ ਗਰੁਪ ਵਲੋਂ ਸਾਰੀ ਸੰਗਤ ਨੂ ਵਧ ਚੜ ਕੇ ਪਹੁਚਣ ਦੀ ਬੇਨਤੀ
ਕੀਤੀ ਜਾਂਦੀ ਹੈ ਹੈ ਇਹ ਮਾਰਚ ਦੁਖ ਨਿਵਾਰਨ ਗੁਰਦਵਾਰਾ ਸਾਹਿਬ ਤੋ ਸ਼ੁਰੂ ਹੋਵੇਗਾ
.ਜਿਆਦਾ ਜਾਣਕਾਰੀ ਵਾਸਤੇ ਸਾਡੀ ਟੀਮ ਦੇ ਬਹੁਤ ਸਰਗਰਮ ਮੈਬਰ ਵੀਰ ਜਗਜੀਤ ਸਿੰਘ ਨਾਲ ਫੋਨ
ਨੋ 9988439759 ਤੇ ਸੰਪਰਕ ਕੀਤਾ ਜਾ ਸਕਦਾ ਹੈ|
No comments:
Post a Comment